Laung Laachi
"Laung Laachi" is a popular Punjabi song sung by Mannat Noor and is the title track of the 2018 film "Laung Laachi," featuring Ammy Virk, Neeru Bajwa, and Amberdeep Singh. The song expresses a lover’s deep affection and devotion, as her presence brings joy and completeness to life.
ਪੰਜਾਬੀ (ਮੂਲ ਭਾਸ਼ਾ)
ਵੇ ਤੂੰ ਲੌਂਗ, ਵੇ ਮੈਂ ਲਾਚੀ
ਤੇਰੇ ਪਿੱਛੇ ਆ ਗਵਾਚੀ
ਵੇ ਤੂੰ ਲੌਂਗ, ਵੇ ਮੈਂ ਲਾਚੀ
ਤੇਰੇ ਪਿੱਛੇ ਆ ਗਵਾਚੀ
ਤੇਰੇ ਇਸ਼ਕ਼ ਨੇ ਮਾਰੀ
ਕੁੜੀ ਕੱਚ ਦੀ ਕੁਵਾਰੀ
ਤੇਰੇ ਇਸ਼ਕ਼ ਨੇ ਮਾਰੀ
ਕੁੜੀ ਕੱਚ ਦੀ ਕੁਵਾਰੀ
ਵੇ ਮੈਂ ਚੰਬੇ ਦੇ ਪਹਾੜਾਂ ਵਾਲੀ
ਸ਼ਾਮ ਵੇ ਮੁੰਡਿਆ
ਸੰਦਲੀ ਸੰਦਲੀ ਨੈਣਾ ਵਿੱਚ
ਤੇਰਾ ਨਾਮ ਵੇ ਮੁੰਡਿਆ
ਸੰਦਲੀ ਸੰਦਲੀ ਨੈਣਾ ਵਿੱਚ
ਤੇਰਾ ਨਾਮ ਵੇ ਮੁੰਡਿਆ
ਹਾਂ ਮੇਰੇ ਸੁੰਨੇ ਸੁੰਨੇ ਪੈਰ
ਤੂੰ ਤਾਂ ਜਾਣਾ ਰਹਿਣਾ ਸ਼ਹਿਰ
ਬਹੁਤਾ ਮੰਗਦੀ ਨਾ ਥੋੜਾ
ਲੈ ਦੇ ਝਾਂਝਰਾਂ ਦਾ ਜੋੜਾ
ਜੋ ਵਿਕਦਾ ਬਾਜ਼ਾਰਾਂ ਵਿੱਚ
ਆਮ ਵੇ ਮੁੰਡਿਆ
ਸੰਦਲੀ ਸੰਦਲੀ ਨੈਣਾ ਵਿੱਚ
ਤੇਰਾ ਨਾਮ ਵੇ ਮੁੰਡਿਆ
ਸੰਦਲੀ ਸੰਦਲੀ ਨੈਣਾ ਵਿੱਚ
ਤੇਰਾ ਨਾਮ ਵੇ ਮੁੰਡਿਆ
ਰੁੱਖੇ ਵਾਲਾਂ ਦੇ ਵੇ ਛੱਲੇ
ਤੇਰੇ ਬਿਨਾਂ ਅਸੀਂ ਕੱਲੇ
ਪਾ ਲੈ ਬਾਂਹਵਾਂ ਵਿੱਚ ਬਾਂਹਵਾਂ
ਧੁੱਪਾਂ ਬਣ ਜਾਣ ਛਾਂਵਾਂ
ਤੈਨੂੰ ਲਿਖਿਆ ਹਵਾਵਾਂ 'ਤੇ
ਪੈਘਾਮ ਵੇ ਮੁੰਡਿਆ
ਸੰਦਲੀ ਸੰਦਲੀ ਨੈਣਾ ਵਿੱਚ
ਤੇਰਾ ਨਾਮ ਵੇ ਮੁੰਡਿਆ
ਸੰਦਲੀ ਸੰਦਲੀ ਨੈਣਾ ਵਿੱਚ
ਤੇਰਾ ਨਾਮ ਵੇ ਮੁੰਡਿਆ
हिंदी अनुवाद
तू लौंग (लौंग), मैं लाची (इलायची)
तेरे पीछे हो गई हूँ गुम
तू लौंग, मैं लाची
तेरे पीछे हो गई हूँ गुम
तेरे इश्क़ ने मारा
काँच सी कुंवारी लड़की को
तेरे इश्क़ ने मारा
काँच सी कुंवारी लड़की को
मैं चंबा के पहाड़ों वाली
शाम हूँ, ओ लड़के
संदल-संदल (चंदन जैसे) नैनों में
तेरा नाम है, ओ लड़के
संदल-संदल नैनों में
तेरा नाम है, ओ लड़के
मेरे सूने-सूने पैर
तू तो शहर जाता रहता है
ज़्यादा नहीं माँगती, थोड़ा
ला दे पायल का जोड़ा
जो बिकता है बाज़ारों में
आम तौर पर, ओ लड़के
संदल-संदल नैनों में
तेरा नाम है, ओ लड़के
संदल-संदल नैनों में
तेरा नाम है, ओ लड़के
सूखे बालों के छल्ले
तेरे बिना हम अकेले
डाल ले बाहों में बाहें
धूप बन जाए छांव
तुझे हवाओं पर लिखा
संदेश, ओ लड़के
संदल-संदल नैनों में
तेरा नाम है, ओ लड़के
संदल-संदल नैनों में
तेरा नाम है, ओ लड़के
English Translation
You are clove, and I am cardamom
I have lost myself following you
You are clove, and I am cardamom
I have lost myself following you
Your love has struck
A glass-like virgin girl
Your love has struck
A glass-like virgin girl
I am the evening
Of the Chamba mountains, O boy
In my sandal-like eyes
Is your name, O boy
In my sandal-like eyes
Is your name, O boy
My empty, empty feet
You keep going to the city
I don't ask for much, just
Bring me a pair of anklets
The ones that are commonly sold
In the markets, O boy
In my sandal-like eyes
Is your name, O boy
In my sandal-like eyes
Is your name, O boy
Dry locks of hair
Without you, I am alone
Embrace me in your arms
Let the sunlight turn into shade
I have written to you
A message on the winds, O boy
In my sandal-like eyes
Is your name, O boy
In my sandal-like eyes
Is your name, O boy
Listen and enjoy the song by watching the official video:
Laung Laachi - Mannat Noor (English Translation)