Tension Song Lyrics in Punjabi, Hindi & English

Tension Song Lyrics in Punjabi, Hindi & English

ਨੀ ਟੈਂਸ਼ਨ ਮਿੱਤਰਾਂ ਨੂੰ (ਹੈ ਨੀ)

Song Lyrics in Punjabi, Hindi, and English

Punjabi Lyrics

ਨੀ ਟੈਂਸ਼ਨ ਮਿੱਤਰਾਂ ਨੂੰ (ਹੈ ਨੀ)
ਜੱਟ ਝੋਟਾ ਪੈਗ ਮੋਟਾ, ਜੇ ਦੱਸਦੇ ਲਾਉਣਾ ਤਾਂ ਕਹਿ ਨੀ
ਨੀ ਟੈਂਸ਼ਨ ਮਿੱਤਰਾਂ ਨੂੰ (ਹੈ ਨੀ)
ਬਾਹਰ ਘਰ ਤੋਂ ਬਿਨਾ ਡਰ ਤੋਂ, ਤੂੰ ਖੱਬੀ ਸੀਟ ਤੇ ਆ ਬਹਿ ਨੀ

ਨੀ ਮਹਿਫ਼ਲਾਂ 'ਚ ਬੋਤਲਾਂ ਦਾ ਚੌਥਾ ਕੁੜੇ ਗੇੜ ਸੀ,
ਦਿਨ ਚੜ੍ਹਦੇ ਨੂੰ ਬਿਲੋ ਪੁਲਿਸ ਦੀ ਰੇਡ ਸੀ,
ਅੱਜ ਕੁੜੇ ਸ਼ੋਰੂਮ ਕੋਲੇ ਵੈਰੀ ਢਾਲੇਆ,
ਅਠਣੇ ਜੇ 'ਧਾਲੀਵਾਲ' ਥਾਣਿਆਂ ਛੁਡਾ ਲਿਆ
ਹੋਣੇ ਚਰਚੇ ਨਾਲੇ ਪਰਚੇ, ਬਸ ਚੁੱਪ ਕਰਕੇ ਹੀ ਸਹਿ ਨੀ
ਨੀ ਟੈਂਸ਼ਨ ਮਿੱਤਰਾਂ ਨੂੰ (ਹੈ ਨੀ)

ਨੀ ਟੈਂਸ਼ਨ ਮਿੱਤਰਾਂ ਨੂੰ (ਹੈ ਨੀ)
ਜੱਟ ਝੋਟਾ ਪੈਗ ਮੋਟਾ, ਜੇ ਦੱਸਦੇ ਲਾਉਣਾ ਤਾਂ ਕਹਿ ਨੀ
ਨੀ ਟੈਂਸ਼ਨ ਮਿੱਤਰਾਂ ਨੂੰ (ਹੈ ਨੀ)
ਬਾਹਰ ਘਰ ਤੋਂ ਬਿਨਾ ਡਰ ਤੋਂ, ਤੂੰ ਖੱਬੀ ਸੀਟ ਤੇ ਆ ਬਹਿ ਨੀ

ਓ ਲੋਕੀ ਕੁੜੇ ਡਰਦੇ ਆ, ਜੱਟ ਵੇਖ ਵੜਦੇ ਆ
ਖੌਫ ਕੁੜੇ ਓਦਾਂ ਹੀ ਬਥੇਰਾ ਸਾਡੀ ਡੰਗ ਦਾ
ਨੀ ਚਾਹੇ ਅੱਗੇ ਆ ਗਏ, ਨੀ ਦੁਨੀਆ 'ਤੇ ਛਾ ਗਏ
ਡਿਪਾਰਟਮੈਂਟ ਪੈਸੇ-ਟੱਕੇ ਆਲਾ ਬਾਪੂ ਸੰਭਦਾ
ਜੀ ਜਾਨ ਕੁੜੇ ਫਿਰਦਾ ਯਾਰਾਂ ਤੋਂ ਜੱਟ ਵੜਦਾ
ਇੱਥੇ ਹੀ ਕੈਨੇਡਾ ਸਾਡਾ, ਚਸਕਾ ਨੀ ਬਾਹਰ ਦਾ
ਜੋ ਪਿੱਠ ਪਿੱਛੇ ਬੋਲਦਾ ਏ, ਬੋਲੀ ਜਾਵੇ ਸਾਨੂੰ ਕੀ
ਇਲਾਜ ਕਦੇ ਹੁੰਦਾ ਨੀ ਦਿਮਾਗ ਦੇ ਬਿਮਾਰ ਦਾ
ਤੌਰ ਬੋਲੇ, ਮੈਂ ਨਾ ਬੋਲਾਂ
ਤੂੰ ਐਵੇਂ ਦਿਲ ਤੇ ਨਾ ਲੈ ਨੀ
ਨੀ ਟੈਂਸ਼ਨ ਮਿੱਤਰਾਂ ਨੂੰ (ਹੈ ਨੀ)

ਨੀ ਟੈਂਸ਼ਨ ਮਿੱਤਰਾਂ ਨੂੰ (ਹੈ ਨੀ)
ਜੱਟ ਝੋਟਾ ਪੈਗ ਮੋਟਾ, ਜੇ ਦੱਸਦੇ ਲਾਉਣਾ ਤਾਂ ਕਹਿ ਨੀ
ਨੀ ਟੈਂਸ਼ਨ ਮਿੱਤਰਾਂ ਨੂੰ (ਹੈ ਨੀ)
ਬਾਹਰ ਘਰ ਤੋਂ ਬਿਨਾ ਡਰ ਤੋਂ, ਤੂੰ ਖੱਬੀ ਸੀਟ ਤੇ ਆ ਬਹਿ ਨੀ

ਨੀ ਕਿਹੜੀ ਤੂੰ ਫ੍ਰੈਗਨੈਂਸ ਲਾ ਕੇ ਘਰੋਂ ਨਿਕਲੀ
ਲਗਦਾ ਏ ਬਾਗਾਂ ਵਿੱਚੋਂ ਉੱਡੀ ਕੋਈ ਤਿਤਲੀ
ਜੇ ਤੇਰੇ ਕਹਿੰਦੇ ਗੱਲਾਂ ਵਿੱਚ ਪੈਂਦੇ ਟੋਏ ਫੱਬਦੇ
ਰਕਾਨੇ, ਗੁੱਸਾ ਜੱਟ ਦੇ ਮੱਥੇ 'ਤੇ ਪਾਉਂਦਾ ਕਿਕਲੀ
'ਮਾਨ' ਮੇਰਾ 'ਮਾਨ' ਮੇਰਾ, ਬਸ ਚੁੱਪ ਕਰਕੇ ਹੀ ਕਹਿ ਨੀ
ਨੀ ਟੈਂਸ਼ਨ ਮਿੱਤਰਾਂ ਨੂੰ (ਹੈ ਨੀ)

ਨੀ ਟੈਂਸ਼ਨ ਮਿੱਤਰਾਂ ਨੂੰ (ਹੈ ਨੀ)
ਜੱਟ ਝੋਟਾ ਪੈਗ ਮੋਟਾ, ਜੇ ਦੱਸਦੇ ਲਾਉਣਾ ਤਾਂ ਕਹਿ ਨੀ
ਨੀ ਟੈਂਸ਼ਨ ਮਿੱਤਰਾਂ ਨੂੰ (ਹੈ ਨੀ)
ਬਾਹਰ ਘਰ ਤੋਂ ਬਿਨਾ ਡਰ ਤੋਂ, ਤੂੰ ਖੱਬੀ ਸੀਟ ਤੇ ਆ ਬਹਿ ਨੀ
        

Hindi Lyrics

नी टेंशन मित्रों को (है नी)
जट्ट झोटा पैग मोटा, अगर बताना हो तो कहो
नी टेंशन मित्रों को (है नी)
घर से बाहर बिना डर के, तुम बाईं सीट पर आकर बैठो

महफिलों में बोतलों का चौथा चक्कर था,
सुबह होते ही पुलिस की रेड थी,
आज शोरूम के पास दुश्मन को गिराया,
आठ बजे 'धालीवाल' थाने से छुड़ाया
चर्चे हो रहे हैं साथ में केस भी, बस चुप रहकर सह लेते हैं
नी टेंशन मित्रों को (है नी)

नी टेंशन मित्रों को (है नी)
जट्ट झोटा पैग मोटा, अगर बताना हो तो कहो
नी टेंशन मित्रों को (है नी)
घर से बाहर बिना डर के, तुम बाईं सीट पर आकर बैठो

लोग डरते हैं, जट्ट को देखकर भागते हैं
हमारी लाठी का खौफ वैसे ही काफी है
चाहे हम आगे बढ़ गए हैं, दुनिया पर छा गए हैं
पैसे-टके का विभाग पिता संभालते हैं
जान से भी प्यारे दोस्तों के लिए जट्ट जान देता है
यहीं हमारा कनाडा है, बाहर का शौक नहीं है
जो पीठ पीछे बोलते हैं, बोलते रहें, हमें क्या
दिमागी बीमारियों का इलाज नहीं होता
हमारा रुतबा बोलता है, हम नहीं बोलते
तुम बेवजह दिल पर मत लो
नी टेंशन मित्रों को (है नी)

नी टेंशन मित्रों को (है नी)
जट्ट झोटा पैग मोटा, अगर बताना हो तो कहो
नी टेंशन मित्रों को (है नी)
घर से बाहर बिना डर के, तुम बाईं सीट पर आकर बैठो

तुम कौन सी खुशबू लगाकर घर से निकली हो
लगता है बागों से कोई तितली उड़कर आई है
अगर तुम्हारे गालों पर डिंपल पड़ते हैं, तो अच्छे लगते हैं
जट्ट के माथे पर गुस्से की लकीरें किकली की तरह घूमती हैं
'मान' मेरा 'मान' मेरा, बस चुप रहकर ही कहता हूँ
नी टेंशन मित्रों को (है नी)

नी टेंशन मित्रों को (है नी)
जट्ट झोटा पैग मोटा, अगर बताना हो तो कहो
नी टेंशन मित्रों को (है नी)
घर से बाहर बिना डर के, तुम बाईं सीट पर आकर बैठो
        

English Lyrics

I don't have any worries.
I'm a strong guy; if you want a drink, just say so.
I don't have any worries.
Come out without fear and take a seat on the passenger side.

In gatherings, we went through many bottles.
At dawn, the police raided us.
Today, I pinned down my adversary outside a showroom.
This evening, we were released from Dhaliwal police station.
There are talks and accusations, but I silently endure them.
I don't have any worries.

I don't have any worries.
I'm a strong guy; if you want a drink, just say so.
I don't have any worries.
Come out without fear and take a seat on the passenger side.

People are scared; they run away seeing the Jatt.
The fear of our stick is enough.
Even though we've moved ahead and dominated the world,
My father manages the finances.
The Jatt roams with his friends wholeheartedly.
This is our Canada; we don't crave going abroad.
Those who talk behind our backs, let them speak; it doesn't matter to us.
There's no cure for a sick mind.
My demeanor speaks for itself; I don't need to say anything.
Don't take it to heart unnecessarily.
I don't have any worries.

I don't have any worries.
I'm a strong guy; if you want a drink, just say so.
I don't have any worries.
Come out without fear and take a seat on the passenger side.

Which fragrance are you wearing as you step out of the house?
It seems like a butterfly has flown out of the gardens.
If dimples appear on your cheeks, they look charming.
Wrinkles of anger spin on the Jatt's forehead like a top.
'My pride, my pride,' I just say it quietly.
I don't have any worries.

I don't have any worries.
I'm a strong guy; if you want a drink, just say so.
I don't have any worries.
Come out without fear and take a seat on the passenger side.