SNAKE Cheema Y lyrics in hindi , punjabi and english

"Snake" is a Punjabi song by Cheema Y, released on October 3, 2024, under the label Brown Town Music. The track features music composed by Gur Sidhu. 


Currently, the complete lyrics of "Snake" are available in Punjabi, Hindi and English translation is available.

Punjabi Lyrics:

ਹੱਥ ਪੈਂਦਾ ਨਹੀਂਓ ਬੜੀ ਵਾਰੀ ਸੋਚਿਆ ਕੁੜੇ ਇੱਕ ਲੁੱਟਣਾ ਐ ਬੈਂਕ ਵਿੱਚ ਸਕੋਸ਼ੀਆ ਕੁੜੇ ਗੁਰ ਸਿੱਧੂ ਮਿਊਜ਼ਿਕ,.. ਹੱਥ ਪੈਂਦਾ ਨਹੀਂਓ ਬੜੀ ਵਾਰੀ ਸੋਚਿਆ ਕੁੜੇ ਇੱਕ ਲੁੱਟਣਾ ਐ ਬੈਂਕ ਵਿੱਚ ਸਕੋਸ਼ੀਆ ਕੁੜੇ ਅੱਖਾਂ ਚ ਜ਼ਨੂੰਨ ਕੋਈ ਮਾਲ ਨਹੀਂ ਹੁੰਦਾ ਸਤ ਸ੍ਰੀ ਹੁੰਦਾ ਸਸ਼੍ਰਿਕਾਲ ਨਹੀਂ ਹੁੰਦਾ ਓ ਮੈਂ ਨਹੀਂ ਚਾਹੁੰਦਾ ਕਿਸੇ ਦਾ ਕਰਸ਼ ਬਣਜਾਵਾਂ ਜਿਹਦਾ ਦਿਲ ਕਰੂਗਾ ਪ੍ਰਾ ਮੰਨਲੋ ਓ ਮੈਂ ਨਹੀਂ ਚਾਹੁੰਦਾ ਕਿਸੇ ਨਾਲ ਡਿਬੇਟ ਕਰੀ ਜਾਵਾਂ ਗੋਲੀ ਮੇਰੇ ਤੇ ਚਲਾਦੋ ਜਾਂ ਲੋਹਾ ਮੰਨਲੋ ਯੋਧੇ ਕੱਢ ਦਿੰਦੇ ਬਿੱਲੋ ਜੇਲ੍ਹ ਵਿਚੋਂ ਟੰਨਲਾਂ ਤੂੰ ਜੇਲ੍ਹਾਂ ਵਿਚੋਂ ਫ਼ੋਨ ਦੀ ਕੀ ਗੱਲ ਕਰਦੀ ਨੀ ਮੈਂ ਸੱਪ ਛੱਡ ਦਿੰਦਾ ਆਂ ਸਪੇਰੇਆਂ ਦੇ ਪਿੱਛੇ ਤੂੰ ਅੱਖਾਂ ਵਾਲੇ ਡੰਗ ਦੀ ਕੀ ਗੱਲ ਕਰਦੀ ਨੀ ਮੈਂ ਸੱਪ ਛੱਡ ਦਿੰਦਾ ਆਂ ਸਪੇਰੇਆਂ ਦੇ ਪਿੱਛੇ ਤੂੰ ਅੱਖਾਂ ਵਾਲੇ ਡੰਗ ਦੀ ਕੀ ਗੱਲ ਕਰਦੀ ਬੰਦੇ ਮੇਰੇ ਨਾਲ ਜ਼ਫ਼ਰ ਸੁਪਾਰੀ ਹੁੰਦੇ ਨੇ ਅਸੀਂ ਪੈਟ ਪਾਲੇ ਘਰਾਂ ਵਿੱਚ ਸ਼ੇਰ ਜਿਨ੍ਹਾਂ ਦੇ ਬੰਦੇ ਮੇਰੇ ਨਾਲ ਜ਼ਫ਼ਰ ਸੁਪਾਰੀ ਹੁੰਦੇ ਨੇ ਅਸੀਂ ਪੈਟ ਪਾਲੇ ਘਰਾਂ ਵਿੱਚ ਸ਼ੇਰ ਜਿਨ੍ਹਾਂ ਦੇ ਅਸੀਂ ਬਾਗਾਂ ਚ ਗੁਲਾਬ ਨਹੀਂ ਨਸ਼ਾ ਬੀਜਿਆ ਚੇਤੀ ਹਾਰਦਾ ਨਹੀਂ ਮੁੰਡਾ ਸਿਖਰਾਂ ਦਾ ਗਿੱਜਾ ਜਿਹੜੇ ਮੰਗਦੇ ਸੀ ਸੁੱਖਾ ਗੇਮ ਓਵਰ ਦੀਆਂ ਓਹ ਵੀ ਦਿੰਦੇ ਨੇ ਵਧਾਈਆਂ ਰੇਂਜ ਰੋਵਰ ਦੀਆਂ 6 ਫਿਗਰਾਂ ਦੀ ਕਰਦਾ ਕਮਾਈ ਜੱਟ ਤੂੰ 9 ਤੋਂ 5 ਜੌਬ ਦੀ ਕੀ ਗੱਲ ਕਰਦੀ ਨੀ ਮੈਂ ਸੱਪ ਛੱਡ ਦਿੰਦਾ ਆਂ ਸਪੇਰੇਆਂ ਦੇ ਪਿੱਛੇ ਤੂੰ ਅੱਖਾਂ ਵਾਲੇ ਡੰਗ ਦੀ ਕੀ ਗੱਲ ਕਰਦੀ ਨੀ ਮੈਂ ਸੱਪ ਛੱਡ ਦਿੰਦਾ ਆਂ ਸਪੇਰੇਆਂ ਦੇ ਪਿੱਛੇ ਤੂੰ ਅੱਖਾਂ ਵਾਲੇ ਡੰਗ ਦੀ ਕੀ ਗੱਲ ਕਰਦੀ ਓ ਗਵਰਨਮੈਂਟ ਪੁੱਛੇ ਕਿੱਥੋਂ ਨੇ ਮੰਗਲੀਆਂ ਪਹਿਲਾਂ ਦੇਖੀਆਂ ਨਹੀਂ ਕਦੇ ਥਾਡੇ ਕੋਲ ਬਾਲੀਆਂ ਓ ਗਵਰਨਮੈਂਟ ਪੁੱਛੇ ਕਿੱਥੋਂ ਨੇ ਮੰਗਲੀਆਂ ਪਹਿਲਾਂ ਦੇਖੀਆਂ ਨਹੀਂ ਕਦੇ ਥਾਡੇ ਕੋਲ ਬਾਲੀਆਂ ਏਹ ਨਾ ਚਰਣ ਲਾਇਸੰਸਾਂ ਉੱਤੇ ਦੱਸਿਏ ਵੀ ਕਿਉਂ ਤੁਸੀਂ ਰੱਖਣ ਨਹੀਂ ਦਿੰਦੇ ਅਸੀਂ ਪੁੱਛੀਏ ਵੀ ਕਿਉਂ ਜੇ ਮੈਂ ਨਾਪਦਾ ਨਾ ਸਿਰੀ ਜਿਹਲੀਰੇ ਸੱਪ ਦੀ ਓਹਦਾ ਕੰਮ ਸੀ ਜੋ ਓਹਨੇ ਮੈਨੂੰ ਦੱਸ ਜਾਣਾ ਸੀ ਜੇ ਰੱਬ ਨਾ ਦਿਖੋਂਦਾ ਮੈਨੂੰ ਸਹੀ ਰਾਹ ਮੈਂ ਕੋਲੰਬੀਆ ਦੇ ਜੰਗਲਾਂ ਚ ਫਸ ਜਾਣਾ ਸੀ ਸਾਡੇ ਡੱਬੇ ਚ ਟੰਗੇ ਨਹੀਂ ਸ਼ੈਤਾਨ ਹੁੰਦੇ ਆਂ ਤੂੰ ਕਹਿਏਂ ਸਲੇਦਿਆਂ ਦੀ ਕੀ ਗੱਲ ਕਰਦੀ ਨੀ ਮੈਂ ਸੱਪ ਛੱਡ ਦਿੰਦਾ ਆਂ ਸਪੇਰੇਆਂ ਦੇ ਪਿੱਛੇ ਤੂੰ ਅੱਖਾਂ ਵਾਲੇ ਡੰਗ ਦੀ ਕੀ ਗੱਲ ਕਰਦੀ ਨੀ ਮੈਂ ਸੱਪ ਛੱਡ ਦਿੰਦਾ ਆਂ ਸਪੇਰੇਆਂ ਦੇ ਪਿੱਛੇ ਤੂੰ ਅੱਖਾਂ ਵਾਲੇ ਡੰਗ ਦੀ ਕੀ ਗੱਲ ਕਰਦੀ

English Translation:

I don't act hastily; I think many times, girl Planning to rob a bank, Scotia, girl Gur Sidhu Music,.. I don't act hastily; I think many times, girl Planning to rob a bank, Scotia, girl There's no obsession in the eyes, no goods It's not 'Sat Sri Akal' or 'Sashrikal' I don't want to become someone's crush Whatever my heart desires, brother, accept it I don't want to debate with anyone Shoot me or accept the iron Warriors dig tunnels out of jail, dear Why do you talk about phone calls from jail? I release snakes behind snake charmers Why do you talk about the snake charmer's stick? I release snakes behind snake charmers Why do you talk about the snake charmer's stick? People with me have Zafar's contracts They keep lions as pets in their homes People with me have Zafar's contracts They keep lions as pets in their homes We don't plant roses in gardens, we sow intoxication The boy from the peaks doesn't lose easily Those who used to ask for dry 'Game Over' They also give congratulations with Range Rovers The Jatt earns six figures Why do you talk about a 9 to 5 job? I release snakes behind snake charmers Why do you talk about the snake charmer's stick? I release snakes behind snake charmers Why do you talk about the snake charmer's stick? The government asks where the demands come from Have they ever seen bangles in your hands? The government asks where the demands come from Have they ever seen bangles in your hands? They don't mention licenses, why should we tell? You don't let us keep them, why should we ask? If I didn't measure the snake's hood It was his job to tell me If God didn't show me the right paths I would have been trapped in the jungles of Colombia There are no devils hanging in our boxes Why do you talk about the salespeople? I release snakes behind snake charmers Why do you talk about the snake charmer's stick? I release snakes behind snake charmers Why do you talk about the snake charmer's stick? Why do you talk about the snake charmer's stick?,..


हिंदी अनुवाद:


हाथ नहीं आता, कई बार सोचा लड़की एक बार लूटना है बैंक में, स्कोशिया लड़की गुर सिधू म्यूजिक,.. हाथ नहीं आता, कई बार सोचा लड़की एक बार लूटना है बैंक में, स्कोशिया लड़की आंखों में जुनून, कोई माल नहीं होता सत श्री होता है, सश्रीकाल नहीं होता ओ, मैं नहीं चाहता किसी का क्रश बन जाऊं जिसका दिल करेगा, भाई, मान लो ओ, मैं नहीं चाहता किसी के साथ बहस करूं गोली मुझ पर चला दो या लोहे को मान लो योद्धा जेल से सुरंग निकाल देते हैं, बिल्लो तू जेलों से फोन की क्या बात करती है नी, मैं सपेरे के पीछे सांप छोड़ देता हूं तू आंखों वाले डंक की क्या बात करती है नी, मैं सपेरे के पीछे सांप छोड़ देता हूं तू आंखों वाले डंक की क्या बात करती है मेरे साथ बंदे ज़फ़र सुपारी होते हैं हम घरों में पालतू शेर रखते हैं मेरे साथ बंदे ज़फ़र सुपारी होते हैं हम घरों में पालतू शेर रखते हैं हम बागों में गुलाब नहीं, नशा बोते हैं शीघ्र हारता नहीं, शिखरों का गिज्जा लड़का जो मांगते थे सूखा गेम ओवर का वो भी देते हैं बधाईयां रेंज रोवर की जट्ट छह अंकों की कमाई करता है तू 9 से 5 नौकरी की क्या बात करती है नी, मैं सपेरे के पीछे सांप छोड़ देता हूं तू आंखों वाले डंक की क्या बात करती है नी, मैं सपेरे के पीछे सांप छोड़ देता हूं तू आंखों वाले डंक की क्या बात करती है ओ, सरकार पूछे, कहां से मंगवाए हैं पहले कभी नहीं देखे थे, तुम्हारे पास बालियां ओ, सरकार पूछे, कहां से मंगवाए हैं पहले कभी नहीं देखे थे, तुम्हारे पास बालियां ये न चरण, लाइसेंसों पर बताएं भी क्यों तुम रखने नहीं देते, हम पूछें

cheema y,cheema y new song,snake cheema y,cheema y snake,cheema ya lyrics,snake song lyrics,snake cheema y lyrics,cheema y snake lyrics,trump cheema y,cheema ya lyrics video,lyrics,cheema y gur sidhu,cheema y lyrics video song,cheema y snake song lyrics,sapp cheema y,snap cheema y,cheema y sapp,cheema ya lyrical video,cheema y songs,cheema y all song,cheema y snake song lyrical,cheema y new album,arhe so jhde cheema y,cheema y song